Monday, February 10, 2014

ਤੀਜੀ ਸ਼ਕਤੀ ਨੂੰ ਆਕਾਰ ਦੇਣ ਨੂੰ ਨਿਤੀਸ਼, ਖੱਬੇ ਪੱਖੀ ਨੇਤਾਵਾਂ ਨਾਲ ਮੁਲਾਕਾਤ

ਨਵੀਂ ਦਿੱਲੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਖੱਬੇ ਪੱਖੀ ਲੀਡਰਸ਼ਿਪ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਗੈਰ-ਕਾਂਗਰਸ ਅਤੇ ਗੈਰ-ਭਾਜਪਾ ਬਦਲ ਬਾਰੇ ਚਰਚਾ ਕਰਨ ਲਈ ਸੋਮਵਾਰ ਨੂੰ ਹੋਰ ਨੇਤਾਵਾਂ ਨਾਲ ਨਾਸ਼ਤੇ ਤੇ ਮੁਲਾਕਾਤ ਕੀਤੀ। ਇਹ ਗੈਰ-ਰਸਮੀ ਬੈਠਕ ਜਲ (ਸੈਕਊਲਰ) ਪ੍ਰਮੁੱਖ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਦੀ ਰਿਹਾਇਸ਼ ਤੇ ਹੋਈ, ਜਿਸ ਚ ਫੈਸਲਾ ਕੀਤਾ ਗਿਆ ਕਿ 11 ਗੈ�

Read Full Story: http://www.punjabinfoline.com/story/22372