Wednesday, February 5, 2014

ਮੌਜੂਦਾ ਸੈਸ਼ਨ ਚ ਮਹੱਤਵਪੂਰਨ ਬਿੱਲ ਦੇ ਪਾਸ ਹੋਣ ਦੀ ਉਮੀਦ ਘੱਟ : ਚਿਦਾਂਬਰਮ

ਨਵੀਂ ਦਿੱਲੀ, ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੰਸਦ ਦੇ ਇਸ ਸੈਸ਼ਨ ਵਿਚ ਲੇਖਾ ਗਰਾਂਟ ਨੂੰ ਛੱਡ ਕੇ ਕੋਈ ਹੋਰ ਮਹੱਤਵਪੂਰਨ ਬਿੱਲ ਪਾਸ ਹੋ ਸਕੇਗਾ। ਉਨ੍ਹਾਂ ਨੇ ਕਿਹਾ, ਸਾਨੂੰ ਰੋਜ਼ਾਨਾ ਸੰਸਦ ਵਿਚ ਹਾਜ਼ਰ ਹੋਣ ਦੀ ਰਸਮ ਅਦਾ ਕਰਨੀ ਹੈ ਅਤੇ ਖਾਲੀ ਹੱਥ ਘਰ ਵਾਪਸ ਪਰਤ ਜਾਣਾ ਹੈ। ਚਿਦਾਂਬਰਮ ਸ਼੍ਰੀਰਾਮ ਕਾਲਜ ਆਫ ਕਾਮਰਸ ਦੇ ਇਕ ਸੰਮੇਲਨ ਵਿਚ ਵਿਦਿ�

Read Full Story: http://www.punjabinfoline.com/story/22297