Saturday, February 15, 2014

ਬਿੱਲ ਦੇ ਖਿਲਾਫ ਨਹੀਂ ਹੈ ਭਾਜਪਾ : ਹਰਸ਼ਵਰਧਨ

ਨਵੀਂ ਦਿੱਲੀ, ਦਿੱਲੀ ਵਿਧਾਨ ਸਭਾ ਚ ਜਨ ਲੋਕਪਾਲ ਬਿੱਲ ਪੇਸ਼ ਨਹੀਂ ਹੋਣ ਤੋਂ ਬਾਅਦ ਭਾਜਪਾ ਨੇਤਾ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿੱਲੀ ਦੇ ਖਿਲਾਫ ਨਹੀਂ ਹੈ ਅਤੇ ਆਪ ਸਰਕਾਰ ਤੋਂ 100 ਗੁਣਾ ਜ਼ਿਆਦਾ ਵਾਰ ਇਸ ਦਾ ਸਮਰਥਨ ਕਰਦੀ ਹੈ। ਹਰਸ਼ਵਰਧਨ ਨੇ ਕਿਹਾ ਕਿ ਅਸੀਂ ਜਨ ਲੋਕਪਾਲ ਬਿੱਲ ਦੇ ਖਿਲਾਫ ਨਹੀਂ ਹਾਂ। ਅਸੀਂ ਆਪ ਸਰਕਾਰ ਤੋਂ 100 ਗੁਣਾ ਜ਼ਿਆਦਾ ਵਾਰ ਇਸ ਦਾ ਸਮਰਥਨ ਕਰ�

Read Full Story: http://www.punjabinfoline.com/story/22458