Monday, February 3, 2014

ਸਭ ਤੋਂ ਪ੍ਰਭਾਵਹੀਨ ਨੇਤਾ ਹਨ ਕੇਜਰੀਵਾਲ : ਪਾਕਿਸਤਾਨੀ ਅਖਬਾਰ

ਇਸਲਾਮਾਬਾਦ, ਪਾਕਿਸਤਾਨੀ ਪੱਤਰਕਾਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਿਲੀਜੁਲੀ ਪ੍ਰਤੀਕਿਰਿਆ ਹੋਈ ਅਤੇ ਇਕ ਅਖਬਾਰ ਨੇ ਉਨ੍ਹਾਂ ਨੂੰ ਸਭ ਤੋਂ ਪ੍ਰਭਾਵਹੀਨ ਭਾਰਤੀ ਨੇਤਾ ਕਿਹਾ ਤਾਂ ਦੂਜੇ ਪਾਸੇ ਉਨ੍ਹਾਂ ਦੀ ਸਾਦਗੀ ਦੀ ਤਰੀਫ ਕੀਤੀ ਹੈ।
ਕੇਜਰੀਵਾਲ ਦੇ ਬਾਰੇ ਚ ਦਿ ਨਿਊਜ਼ ਡੇਲੀ ਨੇ ਆਪਣੀ ਅਖਬਾਰ ਚ ਲਿਖਿਆ ਹੈ ਕਿ ਇਕ ਹੋਰ ਇੰਡੀਆ ਸ਼ਾਈਨਿੰਗ

Read Full Story: http://www.punjabinfoline.com/story/22253