Friday, February 7, 2014

ਨਵਜੋਤ ਸਿੱਧੂ ਦੇ ਨਾਂ ਤੇ ਉਠੇ ਇਤਰਾਜ਼

ਚੰਡੀਗੜ੍ਹ, ਪੰਜਾਬ ਸੂਬਾ ਭਾਜਪਾ ਚੋਣ ਕਮੇਟੀ ਦੀ ਬੈਠਕ ਅੱਜ ਇਥੇ ਪਾਰਟੀ ਮੁੱਖ ਦਫਤਰ ਚ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਪ੍ਰਧਾਨਗੀ ਚ ਹੋਈ। ਇਸ ਬੈਠਕ ਚ ਪਾਰਟੀ ਵਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਸੰਬੰਧੀ ਵਿਸਥਾਰ ਚ ਚਰਚਾ ਹੋਈ। ਬੇਸ਼ੱਕ ਪਾਰਟੀ ਨੇ ਉਮੀਦਵਾਰਾਂ ਤੋਂ ਲਿਖਤੀ ਤੌਰ ਤੇ ਅਰਜ਼ੀਆਂ ਨਹੀਂ ਮੰਗੀਆਂ ਸਨ ਪਰ ਜਿਹੜੇ ਦਾਅਵੇਦਾ�

Read Full Story: http://www.punjabinfoline.com/story/22331