Tuesday, February 4, 2014

ਮੋਦੀ ਦੀ ਮਣੀਪੁਰ ਯਾਤਰਾ ਦਾ ਵਿਰੋਧ ਕਰੇਗਾ ਚਰਮਪੰਥੀ ਸੰਗਠਨ

ਇੰਫਾਲ, ਇਕ ਚਰਮਪੰਥੀ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦੀ 8 ਫਰਵਰੀ ਨੂੰ ਪ੍ਰਸਤਾਵਤ ਮਣੀਪੁਰ ਯਾਤਰਾ ਦਾ ਵਿਰੋਧ ਕਰੇਗਾ ਅਤੇ ਉਸ ਦਿਨ ਉਹ 11 ਘੰਟੇ ਦੀ ਆਮ ਹੜਤਾਲ ਦੀ ਅਪੀਲ ਕਰੇਗਾ। ਯੂਨਾਈਟੇਡ ਰਿਵੋਲਿਊਸ਼ਨਰੀ ਫਰੰਟ (ਯੂ. ਆਰ. ਐੱਫ.) ਦੇ ਪ੍ਰਸਾਰ ਸਕੱਤਰ ਸਾਨਾਜਾਓਬਾ ਮੈਤੀ ਨੇ ਇਕ ਬਿਆਨ ਚ ਦੱਸਿਆ ਕਿ ਲੋਕਾਂ ਨੂੰ ਅੱਤਵ�

Read Full Story: http://www.punjabinfoline.com/story/22276