Monday, February 17, 2014

ਨਰਿੰਦਰ ਮੋਦੀ ਦੀ ਅਗਵਾਈ ਚ ਬਣੇਗਾ ਨਵਾਂ ਹਿੰਦੁਸਤਾਨ : ਰਵੀਸ਼ੰਕਰ

ਪਟਨਾ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਚ ਵਿਰੋਧੀ ਧਿਰ ਦੇ ਉਪਨੇਤਾ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਅਗਵਾਈ ਚ ਇਕ ਨਵੇਂ ਹਿੰਦੁਸਤਾਨ ਦੇ ਨਿਰਮਾਣ ਦਾ ਸੰਕਲਪ ਦੋਹਰਾਉਂਦੇ ਹੋਏ ਕਿਹਾ ਕਿ ਗਰੀਬੀ ਨੇ ਨਰਿੰਦਰ ਭਰਾ ਨੂੰ ਇਮਾਨਦਾਰੀ ਦਾ ਪਾਠ ਪੜਾਇਆ ਹੈ।
ਪ੍ਰਸਾਦ ਨੇ ਐਤਵਾਰ ਨੂੰ ਕਿਹਾ ਕਿ ਚਾਹ ਦੀ ਚਰਚ

Read Full Story: http://www.punjabinfoline.com/story/22481