Wednesday, February 12, 2014

ਦਿੱਲੀ ਨੂੰ ਇਕ ਸੁਧਰੇ ਲੋਕਪਾਲ ਐਕਟ ਦੀ ਲੋੜ ਹੈ : ਕਿਰਨ ਬੇਦੀ

ਨਵੀਂ ਦਿੱਲੀ, ਸੰਸਦ ਚ ਪਾਸ ਲੋਕਪਾਲ ਬਿੱਲ ਦਾ ਬਚਾਅ ਕਰਦੇ ਹੋਏ ਸਾਬਕਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਨੂੰ ਬੱਸ ਇਕ ਸੁਧਰੇ ਲੋਕਪਾਲ ਐਕਟ ਦੀ ਲੋੜ ਹੈ, ਜੋ ਕਿ ਸਿਰਫ ਸਹਿਯੋਗਤਮਕ ਰੁਖ ਕਾਰਨ ਸੰਭਵ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਵਿਧਾਨ ਸਭਾ ਚ ਜਨ ਲੋਕਪਾਲ ਬਿੱਲ ਪਾਸ ਕਰਵਾਉਣਾ ਚਾਹੁੰਦੇ ਹਨ। ਕਿਰਨ ਬੇਦੀ ਇਸ ਬਿੱਲ ਦੀ

Read Full Story: http://www.punjabinfoline.com/story/22415