Thursday, February 6, 2014

ਮੰਤਰੀ ਅਨਿਲ ਜੋਸ਼ੀ ਵਲੋਂ ਅੰਮ੍ਰਿਤਸਰ ਵਿਖੇ ਨਮੋ ਚਾਹ ਦਾ ਪ੍ਰਦਰਸ਼ਨ

ਪੂਰੇ ਦੇਸ਼ ਵਿਚ ਚਲ ਰਹੀ ਨਮੋ ਚਾਹ ਦੀ ਲਹਿਰ ਦਾ ਨਜ਼ਾਰਾ ਅੰਮ੍ਰਿਤਸਰ ਵਿਖੇ ਦੇਖਣ ਨੂੰ ਵੀ ਮਿਲਿਆ l ਅੰਮ੍ਰਿਤਸਰ ਵਿਖੇ ਕੂਪਰ ਰੋਡ ਸਥਿਤ ਗਿਆਨੀ ਟੀ ਸਟਾਲ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਨਮੋ ਚਾਹ ਲਹਿਰ ਦੇ ਅਧੀਨ ਭਾਜਪਾ ਸਮਰਥਕਾਂ ਨਾਲ ਲੋਕਾਂ ਨੂੰ ਚਾਹ ਵਰਤਾਈ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਨੂੰ ਸਮਰਥਨ ਦੇ ਕੇ ਭਾਰਤ ਦਾ ਅਗਲਾ ਪ੍ਰ

Read Full Story: http://www.punjabinfoline.com/story/22302