Wednesday, February 12, 2014

ਕੇਜਰੀਵਾਲ ਜਨਤਾ ਦੀਆਂ ਸਮੱਸਿਆਵਾਂ ਦੀ ਅਣਦੇਖੀ ਕਰ ਰਿਹੈ : ਭਾਜਪਾ

ਨਵੀਂ ਦਿੱਲੀ, ਦਿੱਲੀ ਭਾਜਪਾ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਿਵਾਦਾਂ ਰਾਹੀ ਰਾਜਨੀਤਕ ਫਾਇਦਾ ਲੈਣ ਅਤੇ ਜਨਤਾ ਦੀਆਂ ਸਮੱਸਿਆਵਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਕੇਜਰੀਵਾਲ ਨੂੰ ਪੁਰਾਣੇ ਮੁੱਦਿਆਂ ਨੂੰ ਉਛਾਲਣ ਦੀ ਬਜਾਏ ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕਰਨਾ ਚਾਹੀਦਾ ਹੈ। ਉ�

Read Full Story: http://www.punjabinfoline.com/story/22405