Monday, February 10, 2014

ਕੇਜਰੀਵਾਲ ਦੇ ਅਸਤੀਫੇ ਦੀ ਧਮਕੀ ਨੂੰ ਹਰਸ਼ਵਰਧਨ ਨੇ ਕਿਹਾ ਡਰਾਮਾ

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਲੋਕਪਾਲ ਬਿੱਲ ਦਿੱਲੀ ਵਿਧਾਨ ਸਭਾ ਕੋਲ ਨਹੀਂ ਹੋਇਆ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਲੋਕਪਾਲ ਦੇ ਰਸਤੇ ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੇਕਰ ਵਿਧਾਨ ਸਭਾ ਚ ਉੁਨ੍ਹਾਂ ਨੇ ਇਸ ਬਿੱਲ ਚ ਰੁਕਾਵਟ �

Read Full Story: http://www.punjabinfoline.com/story/22371