Saturday, February 15, 2014

ਬਿੱਲ ਪੇਸ਼ ਨਾ ਹੋਣ ਕਾਰਣ ਸੱਤਾ ਚ ਬਣੇ ਰਹਿਣ ਦਾ ਕੋਈ ਫਾਇਦਾ ਨਹੀਂ ਸੀ : ਭੂਸ਼ਣ

ਨਵੀਂ ਦਿੱਲੀ, ਆਪ ਨੇਤਾ ਪ੍ਰਸ਼ਾਂਤ ਭੂਸ਼ਣ ਨੇ ਭਾਜਪਾ ਅਤੇ ਕਾਂਗਰਸ ਨੂੰ ਅਰਵਿੰਦ ਕੇਜਰੀਵਾਲ ਦੀ ਆਪ ਸਰਕਾਰ ਦੇ ਡਿੱਗਣ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ ਕੋਲ ਸੱਤਾ ਛੱਡਣ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਬਚਿਆ ਸੀ ਕਿਉਂਕਿ ਲੋਕਪਾਲ ਬਿੱਲ ਲਾਗੂ ਕਰਨਾ ਆਪ ਸਰਕਾਰ ਦੀ ਪਹਿਲੀ ਤਰਜ਼ੀਹ ਸੀ। ਭੂਸ਼ਣ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਸ਼ੁਰੂ ਤੋਂ �

Read Full Story: http://www.punjabinfoline.com/story/22470