Thursday, February 13, 2014

ਸਰਕਾਰ ਨਾਲ ਹੁਣ ਨਹੀਂ ਹੋਵੇਗੀ ਗੱਲ- ਸੁਸ਼ਮਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਲੋਕ ਸਭਾ ਚ ਹੋਈ ਘਟਨਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਦੇ ਹੋਏ ਦੋਸ਼ ਲਗਾਇਆ ਕਿ ਹੁਣ ਸਾਰੀਆਂ ਚੋਣਾਂ ਨੂੰ ਦੇਖਦੇ ਹੋਏ ਰਣਨੀਤੀ ਦੇ ਅਧੀਨ ਹੋਇਆ ਜਿਸ ਨਾਲ ਸੰਸਦ ਅਤੇ ਲੋਕਤੰਤਰ ਸ਼ਰਮਸਾਰ ਹੋਇਆ ਹੈ ਅਤੇ ਹੁਣ ਇਸ ਸੰਬੰਧ ਚ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਤੇਲੰਗਾਨਾ ਦੇ

Read Full Story: http://www.punjabinfoline.com/story/22431