Saturday, February 15, 2014

ਆਪ ਸਰਕਾਰ ਦੇ ਨੇਤਾਵਾਂ ਚ ਅਨੁਭਵ ਦੀ ਘਾਟ : ਜੇਤਲੀ

ਨਵੀਂ ਦਿੱਲੀ, ਭਾਜਪਾ ਦੇ ਨੇਤਾ ਅਰੁਣ ਜੇਤਲੀ ਨੇ ਦਿੱਲੀ ਵਿਚ ਆਪ ਦੀ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਖਰਾਬ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਪਾਲ ਬਿੱਲ ਦੇ ਮਾਮਲੇ ਤੇ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣ ਦਾ ਫੈਸਲਾ ਕਿਸੇ ਸੁਪਨੇ ਤੋਂ ਉੱਭਰਨ ਵਰਗਾ ਹੈ। ਜੇਤਲੀ ਨੇ ਵੈੱਬਸਾਈਟ ਤੇ ਲਿਖਿਆ, ਇਕ ਸੁਪਨੇ ਦਾ ਅੰਤ ਹੋ ਗਿਆ ਹੈ। ਦਿੱਲੀ ਦੀ ਹੁਣ ਤੱਕ ਦੀ ਸਭ ਤੋਂ ਖਰਾਬ ਸਰਕਾਰ ਨੇ ਅਸਤੀਫ

Read Full Story: http://www.punjabinfoline.com/story/22473