Tuesday, February 11, 2014

ਮੋਦੀ ਦਾ ਬਾਈਕਾਟ ਖਤਮ ਕਰਨ ਦਾ ਅਮਰੀਕਾ ਨੇ ਦਿੱਤਾ ਸੰਕੇਤ

ਨਵੀਂ ਦਿੱਲੀ/ਵਾਸ਼ਿੰਗਟਨ, ਭਾਰਤ ਚ ਅਮਰੀਕਾ ਦੀ ਰਾਜਦੂਤ ਨੈਂਸੀ ਪਾਵੇਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਇੱਛਾ ਜ਼ਾਹਰ ਕੀਤੀ ਹੈ ਜੋ ਵੀਰਵਾਰ ਨੂੰ ਗਾਂਧੀਨਗਰ ਚ ਹੋਣ ਦੀ ਆਸ ਹੈ ਅਤੇ ਇਹ 9 ਸਾਲਾਂ ਤੋਂ ਜਾਰੀ ਮੋਦੀ ਦਾ ਬਾਈਕਾਟ ਖਤਮ ਕਰਨ ਦਾ ਅਮਰੀਕਾ ਦਾ ਸੰਕੇਤ ਹੈ। ਸੂਤਰਾਂ ਨੇ ਦੱਸਿਆ ਕਿ ਨੈਂਸੀ ਮੋਦੀ ਨਾਲ ਮੁਲਾਕਾਤ ਚ ਆਉਣ ਵਾਲੀਆਂ �

Read Full Story: http://www.punjabinfoline.com/story/22391