Thursday, February 6, 2014

ਬੰਗਾਲ ਅਤੇ ਭਾਰਤ ਮੋਦੀ ਨੂੰ ਕਦੇ ਮੁਆਫ਼ ਨਹੀਂ ਕਰਨਗੇ : ਅਹਿਮਦ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਕੋਲਕਾਤਾ ਵਿਚ ਹੋਈ ਬੁੱਧਵਾਰ ਨੂੰ ਰੈਲੀ ਤੋਂ ਬਾਅਦ ਕਾਂਗਰਸ ਨੇਤਾ ਸ਼ਕੀਲ ਅਹਿਮਦ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਅਤੇ ਭਾਰਤ ਨੋਬ ਪੁਰਸਕਾਰ ਨਾਲ ਸਨਮਾਨਤ ਅਮਰਤਯ ਸੇਨ ਦਾ ਅਪਮਾਨ ਕਰਨ ਲਈ ਮੋਦੀ ਅਤੇ ਭਾਜਪਾ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਸ਼੍ਰੀ ਅਹਿਮਦ ਨੇ ਸੋਸ਼ਲ ਨੈੱਟਵਰਕਿੰਗ ਸਾ

Read Full Story: http://www.punjabinfoline.com/story/22313