Thursday, February 6, 2014

ਰਾਹੁਲ ਦੀ ਸ਼ਿੰਦੇ ਨਾਲ ਮੁਲਾਕਾਤ, ਪੂਰਬ-ਉੱਤਰ ਦੇ ਲੋਕਾਂ ਦੇ ਮੁੱਦੇ ਤੇ ਕੀਤੀ ਚਰਚਾ

ਨਵੀਂ ਦਿੱਲੀ, ਰਾਹੁਲ ਗਾਂਧੀ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਪੂਰਬ-ਉੱਤਰ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਇਸ ਖੇਤਰ ਦੇ ਲੋਕਾਂ ਨੂੰ ਪਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਸੰਬੰਧ ਚ ਚਰਚਾ ਕੀਤੀ। ਸਰਕਾਰ ਨੇ ਪੂਰਬ-ਉੱਤਰ ਦੇ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਤ ਚਿੰਤਾਵਾਂ ਦੇ ਹੱਲ ਲਈ ਉੱਚਿਤ ਸੁਧਾਰਾਤਮਕ ਉਪਾਅ ਸੁਝਾਉਣ ਲਈ 6 ਮੈਂਬਰੀ ਕਮ

Read Full Story: http://www.punjabinfoline.com/story/22316