Wednesday, February 5, 2014

ਭਾਰਤੀ ਵਿਦਿਆਰਥੀਆਂ ਦੀ ਯੋਗਤਾ ਦੀ ਇਕ ਝਲਕ ਹੈ ਨਡੇਲਾ ਦੀ ਚੋਣ- ਚਿਦਾਂਬਰਮ

ਨਵੀਂ ਦਿੱਲੀ, ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸੱਤਿਆ ਨਡੇਲਾ ਨੂੰ ਮਾਈਕ੍ਰੋਸਾਫਟ ਦਾ ਮੁੱਖ ਕਾਰਜਕਾਰੀ ਬਣਾਏ ਜਾਣ ਤੇ ਬੁੱਧਵਾਰ ਨੂੰ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਭਾਰਤੀ ਵਿਦਿਆਰਥੀ ਚ ਕਿੰਨੀ ਯੋਗਤਾ ਹੈ। ਉਨ੍ਹਾਂ ਨੇ ਕਿਹਾ, ਕੁਝ ਭਾਰਤੀ ਵਿਦਿਆਰਥੀ ਅਮਰੀਕੀ ਜਾਂ ਚੀਨੀ ਵਿਦਿਆਰਥੀਆਂ ਵਾਂਗ ਹੀ ਤੇਜ਼ ਹਨ ਅਤੇ ਮੰਗਲਵਾਰ ਨੂੰ ਮਾਈਕ੍ਰੋਸਾਫਟ ਦੇ ਪ੍ਰਮੁੱਖ ਦੇ ਤੌਰ ਤੇ 46 ਸਾਲਾ ਇਕ ਭਾਰਤ

Read Full Story: http://www.punjabinfoline.com/story/22295