Monday, February 3, 2014

ਬਾਦਲ ਪਰਿਵਾਰ ਦਾ ਇਕ ਹੋਰ ਮੈਂਬਰ ਸਿਆਸਤ ਚ ਦਾਖਲ ਹੋਣ ਲਈ ਤਿਆਰ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਇਕ ਹੋਰ ਮੈਂਬਰ ਪਰਨੀਤ ਕੌਰ ਕੈਰੋਂ ਸਿਆਸਤ ਚ ਕਦਮ ਰੱਖਣ ਦੀ ਤਿਆਰੀ ਚ ਹੈ। ਪਰਨੀਤ ਕੌਰ ਕੈਰੋਂ ਮੁੱਖ ਮੰਤਰੀ ਦੀ ਬੇਟੀ ਹੈ ਅਤੇ ਫੂਡ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਧਰਮਪਤਨੀ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੈਰੋਂ ਪਹਿਲਾਂ ਵੀ 2 ਵਾਰ ਆਪਣੀ ਪਤਨੀ ਨੂੰ ਚੋਣਾਂ ਚ ਅਕਾਲੀ ਦਲ ਦਾ ਉਮੀ

Read Full Story: http://www.punjabinfoline.com/story/22254