Monday, February 3, 2014

ਦੁਨੀਆ ਜਾਣਦੀ ਹੈ ਕਿ ਕੌਣ ਬੀਜ ਰਿਹੈ ਜ਼ਹਿਰੀਲੇ ਬੀਜ- ਬੇਨੀ

ਲਖਨਊ, ਕੇਂਦਰੀ ਇਸਪਾਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਬੇਨੀ ਪ੍ਰਸਾਦ ਵਰਮਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਜ਼ਹਿਰੀਲੇ ਬੀਜ ਕੌਣ ਬੀਜ ਰਿਹਾ ਹੈ।ਇਸਪਾਤ ਖਪਤਕਾਰ ਕੌਂਸਲ ਦੀ ਬੈਠਕ ਚ ਹਿੱਸਾ ਲੈਣ ਆਏ ਸ਼੍ਰੀ ਵਰਮਾ ਨੇ ਕਿਹਾ ਕਿ ਕਾਂਗਰਸ ਦੀ ਚੇਅਰਪਰਸਨ ਸ਼੍ਰੀਮਤੀ ਸੋਨੀ

Read Full Story: http://www.punjabinfoline.com/story/22264