Friday, February 14, 2014

ਰਾਜਨਾਥ ਨੇ ਭਾਜਪਾ ਦੀ ਖੇਡ ਨੀਤੀ ਨੂੰ ਵੈੱਬਸਾਈਟ ਤੇ ਲਾਂਚ ਕੀਤਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਭਾਜਪਾ ਦੀ ਖੇਡ ਨੀਤੀ ਦੇ ਮਸੌਦੇ ਨੂੰ ਸ਼ੁੱਕਰਵਾਰ ਨੂੰ ਇੱਥੇ ਪਾਰਟੀ ਦੇ ਖੇਡ ਸੈੱਲ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਚ ਲਾਂਚ ਕੀਤਾ। ਰਾਜਨਾਥ ਨੇ ਭਾਜਪਾ ਦੇ ਖੇਡ ਸੈੱਲ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਅਗਰਵਾਲ ਅਤੇ ਸੈੱਲ ਦੇ 20 ਸੂਬਿਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਚ ਖੇਡ ਨੀਤੀ ਦੇ ਮਸੌਦੇ ਨੂੰ ਵੈੱਬਸ�

Read Full Story: http://www.punjabinfoline.com/story/22448