Wednesday, February 5, 2014

ਸਰਕਾਰ ਦੀ ਸ਼ਹਿ ਤੇ ਚੱਲਦੈ ਨਸ਼ੇ ਦਾ ਕਾਰੋਬਾਰ-ਮਨਪ੍ਰੀਤ ਬਾਦਲ

ਬਰਨਾਲਾ, ਪੰਜਾਬ ਚ ਨਸ਼ੇ ਦਾ ਧੰਦਾ ਕਿਸੇ ਹੋਰ ਦੀ ਨਹੀਂ, ਸਗੋਂ ਸੂਬੇ ਦੇ ਸਿਆਸੀ ਦਲਾਂ ਦੇ ਨੇਤਾਵਾਂ ਦੀ ਦੇਣ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਪੰਜਾਬ ਪੀਪੁਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨਸ਼ਾ ਇੱਥੋਂ ਦੇ ਰਾਜ ਨੇਤਾਵਾਂ ਦੀ ਦੇਣ ਹੈ। ਅੰਗਰੇਜ਼ੀ ਹਕੂਮਤ ਤੋਂ ਭਾਰਤ ਮਾਤਾ ਨੂੰ ਆਜ਼ਾਦ ਕਰਵਾਉਣ ਲਈ ਬਲੀਦਾਨ ਦੇ�

Read Full Story: http://www.punjabinfoline.com/story/22301