Friday, February 14, 2014

ਜੰਮੂ-ਕਸ਼ਮੀਰ ਦਾ ਲੋਕ ਲੁਭਾਉਣਾ ਚੋਣ ਬਜਟ

ਜੰਮੂ, ਵਿੱਤ ਮੰਤਰੀ ਅਬਦੁਲ ਰਹੀਮ ਰਾਥਰ ਨੇ ਵੀਰਵਾਰ ਜੰਮੂ-ਕਸ਼ਮੀਰ ਵਿਧਾਨ ਸਭਾ ਅਤੇ ਵਿੱਤ ਰਾਜ ਮੰਤਰੀ ਡਾ. ਮਨੋਹਰ ਲਾਲ ਸ਼ਰਮਾ ਨੇ ਵਿਧਾਨ ਪ੍ਰੀਸ਼ਦ ਵਿਚ ਸੈਸ਼ਨ 2014-15 ਲਈ 43543 ਕਰੋੜ ਰੁਪਏ ਦਾ ਸਾਲਾਨਾ ਬਜਟ ਪੇਸ਼ ਕੀਤਾ। ਚੋਣਾਂ ਦਾ ਸਾਲ ਹੋਣ ਕਾਰਨ ਬਜਟ ਵਿਚ ਕੋਈ ਨਵਾਂ ਟੈਕਸ ਜਨਤਾ ਤੇ ਨਹੀਂ ਲਗਾਇਆ ਗਿਆ ਅਤੇ ਸਾਰੇ ਵਰਗਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਯਤਨ ਕੀਤਾ ਗਿਆ ਹੈ। ਜ਼ੀਰੋ ਵਿੱਤੀ ਘਾਟੇ ਵਾਲ

Read Full Story: http://www.punjabinfoline.com/story/22440