Wednesday, February 5, 2014

ਇਕੱਲਿਆਂ ਚੋਣ ਲੜ ਕੇ ਕਿੰਗਮੇਕਰ ਬਣਨਾ ਚਾਹੁੰਦੀ ਹੈ ਬਸਪਾ ਮੁਖੀ

ਨਵੀਂ ਦਿੱਲੀ, ਲੋਕ ਸਭਾ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬਸਪਾ ਮੁਖੀ ਮਾਇਆਵਤੀ ਵੀ ਆਮ ਆਦਮੀ ਪਾਰਟੀ (ਆਪ) ਦੇ ਵਧਦੇ ਪ੍ਰਭਾਵ ਤੋਂ ਬਚ ਨਹੀਂ ਸਕੀ ਅਤੇ ਉਸ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ।
2012 ਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਚ ਆਪਣੀ ਹਾਰ ਮਗਰੋਂ ਮਾਇਆਵਤੀ ਦਾ ਨਾ ਸਿਰਫ ਰੁਤਬਾ ਘਟਿਆ, ਸਗੋਂ ਉਸ ਨੇ ਇਸ ਦੇ ਮਗਰੋਂ ਚੁੱਪ ਵੀ ਧਾਰਨ ਕਰ ਲਈ ਸੀ ਪਰ 15 ਜਨਵਰੀ ਨੂੰ ਲਖਨਊ ਚ �

Read Full Story: http://www.punjabinfoline.com/story/22288