Wednesday, February 12, 2014

ਵੱਖ-ਵੱਖ ਜੇਲਾਂ ਚ ਕੱਟੀ ਐ ਬਾਦਲ ਨੇ ਕੈਦ

ਚੰਡੀਗੜ੍ਹ, ਪੰਜਾਬ ਸਰਕਾਰ ਵਿਚ ਉਚ ਪੱਧਰੀ ਸੂਤਰਾਂ ਨੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਾਨੈਂਟ ਇਨਵਾਈਟੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਦੋਸ਼ ਦਾ ਖੰਡਨ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ਼ ਟੂਰਿਸਟ ਲੌਜਾਂ ਵਿਚ ਹੀ ਜੇਲ ਯਾਤਰਾ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਬਾਦਲ ਨੇ ਪੰਚਮੜੀ, ਇੰਦੌਰ, ਕੋਇੰਬਟੂਰ, ਜਬਲਪੁਰ ਤੇ ਤਿਹਾੜ ਵਿਚ ਕੈਦਾਂ ਕੱਟ

Read Full Story: http://www.punjabinfoline.com/story/22406