Wednesday, February 12, 2014

ਫੌਜ ਚ ਔਰਤਾਂ ਨੂੰ ਲੜਾਈ ਦੇ ਮੋਰਚੇ ਤੇ ਨਹੀਂ ਮਿਲੇਗੀ ਭੂਮਿਕਾ

ਨਵੀਂ ਦਿੱਲੀ, ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕਿਹਾ ਕਿ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੂੰ ਫਿਲਹਾਲ ਲੜਾਈ ਦੇ ਮੋਰਚੇ ਤੇ ਭੂਮਿਕਾ ਦੇਣ ਸੰਬੰਧੀ ਕੋਈ ਪ੍ਰਸਤਾਵ ਨਹੀਂ ਹੈ। ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਔਰਤਾਂ ਨੂੰ ਘੱਟ ਗਿਣਤੀ ਕਮਿਸ਼ਨ ਅਧਿਕਾਰੀਆਂ ਦੇ ਤੌਰ ਤੇ ਚੁਣੇ ਸਹਾਇਕ ਅੰਗਾਂ ਅਤੇ ਸੇਵਾਵਾਂ ਚ ਸ਼ਾਮਲ ਕੀਤਾ ਜਾਂਦਾ

Read Full Story: http://www.punjabinfoline.com/story/22412