Wednesday, February 5, 2014

ਸਿੱਖ ਵਿਰੋਧੀ ਦੰਗੇ ਕਾਂਗਰਸ ਦੇ ਮੱਥੇ ਤੇ ਕਲੰਕ : ਮਜੀਠੀਆ

ਫਤਿਹਗੜ੍ਹ ਚੂੜੀਆਂ, ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੀ ਘੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ 1984 ਵਿਚ ਦੇਸ਼ ਭਰ ਵਿਚ ਹੋਇਆ ਸਿੱਖਾਂ ਦਾ ਘਾਣ ਕਾਂਗਰਸ ਦੇ ਮੱਥੇ ਤੇ ਕਲੰਕ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਨੂੰ ਵਾਪਰਿਆਂ 29 ਸਾਲ ਬੀਤ ਜਾਣ ਤੇ ਵੀ ਦੋਸ਼ੀ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੀ ਸ਼ਹਿ ਪ੍ਰਾਪਤ ਗੁੰਡਿਆਂ ਨੂੰ ਕੋਈ ਸਜ਼ਾ ਨਹੀਂ ਮਿਲੀ, ਜਿਨ੍ਹਾਂ

Read Full Story: http://www.punjabinfoline.com/story/22292