Monday, February 17, 2014

ਅਫਗਾਨਿਸਤਾਨ ਦੀਆਂ ਰਾਸ਼ਟਰਪਤੀ ਚੋਣਾਂ ਚ ਦਖਲ ਨਾ ਦੇਵੇ ਅਮਰੀਕਾ

ਕੰਧਾਰ, ਦੋ-ਪੱਖੀ ਸੁਰੱਖਿਆ ਸਮਝੌਤੇ ਤੇ ਅਮਰੀਕੀ ਸਰਕਾਰ ਨਾਲ ਮਤਭੇਦਾਂ ਦੇ ਮੱਦੇਨਜ਼ਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਅਫਗਾਨਿਸਤਾਨ ਵਿਚ ਹੋਣ ਵਾਲੀਆਂ ਮਹੱਤਵਪੂਰਨ ਰਾਸ਼ਟਰਪਤੀ ਚੋਣਾਂ ਵਿਚ ਦਖਲ ਨਾ ਦੇਣ ਲਈ ਕਿਹਾ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੇ 2 ਫਰਵਰੀ ਨੂੰ ਚੋਣਾਂ ਲਈ ਦੋ ਮਹੀਨੇ ਦੀ ਮੁਹਿੰਮ �

Read Full Story: http://www.punjabinfoline.com/story/22484