Friday, February 7, 2014

ਕੇਜਰੀਵਾਲ ਨੂੰ ਸਰਵਉੱਚ ਅਦਾਲਤ ਦਾ ਨੋਟਿਸ

ਨਵੀਂ ਦਿੱਲੀ, ਸਰਵਉੱਚ ਅਦਾਲਤ ਨੇ ਇਕ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪਟੀਸ਼ਨ ਚ ਕੇਜਰੀਵਾਲ ਦੇ ਖਿਲਾਫ ਦਾਇਰ ਮਾਣਹਾਨੀ ਦੇ ਇਕ ਮਾਮਲੇ ਚ ਆਏ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਸਰਵਉੱਚ ਅਦਾਲਤ ਨੇ ਹਾਈ ਕੋਰਟ ਦੇ ਉਸ ਆਦੇਸ਼ ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਚ ਕੇਜਰੀਵਾਲ ਨੂੰ ਇਸ ਗੱਲ ਦੀ ਮਨਜ਼�

Read Full Story: http://www.punjabinfoline.com/story/22335