Monday, February 17, 2014

ਖੁਰਸ਼ੀਦ ਨੇ ਕੇਜਰੀਵਾਲ ਨੂੰ ਭਗੌੜਾ ਲਾੜਾ ਦੱਸਿਆ

ਫਾਰੂਖਾਬਾਦ, ਦਿੱਲੀ ਦੇ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਆਪ ਆਗੂ ਤੇ ਵਿਅੰਗ ਕੱਸੇ ਹਨ। ਇਨ੍ਹਾਂ ਵਿਚੋਂ ਇਕ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਕੇਜਰੀਵਾਲ ਨੂੰ ਭਗੌੜਾ ਲਾੜਾ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੇਜਰੀਵਾਲ ਦਾ ਸਮਰਥਨ ਕੀਤਾ ਤੇ ਉਨ੍ਹਾਂ ਨੂੰ ਦਹੇਜ ਵਿਚ 8 ਵਿਧਾਇਕ ਵੀ ਦਿਤੇ ਪਰ ਜੇਕਰ ਲਾੜਾ ਹੀ ਭੱਜ ਜਾਵੇ ਤਾਂ ਕੀ ਕੀਤਾ �

Read Full Story: http://www.punjabinfoline.com/story/22477