Saturday, February 8, 2014

ਹਿੰਦੂ ਤੇ ਮੁਸਲਮਾਨ ਵਿਕਾਸ ਦੀ ਗੱਡੀ ਦੇ ਦੋ ਪਹੀਏ : ਮੋਦੀ

ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿੰਦੂ ਅਤੇ ਮੁਸਲਮਾਨ ਵਿਕਾਸ ਦੀ ਗੱਡੀ ਦੇ ਦੋ ਪਹੀਏ ਹਨ ਅਤੇ ਕਿਸੇ ਵੀ ਦੇਸ਼ ਦੇ ਵਿਕਾਸ ਲਈ ਲੋਕਾਂ ਦਰਮਿਆਨ ਏਕਤਾ ਬਹੁਤ ਜ਼ਰੂਰੀ ਹੈ। ਸ਼ੁੱਕਰਵਾਰ ਇਥੇ ਸਾਬਰਮਤੀ ਦਰਿਆ ਦੇ ਨੇੜੇ ਇਕ ਮੁਸਲਿਮ ਬਿਜ਼ਨੈੱਸ ਕਾਨਕਲੇਵ ਦਾ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਸਭ ਲੋਕਾਂ ਨੇ ਗੁਜਰਾਤ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਇਆ ਹੈ

Read Full Story: http://www.punjabinfoline.com/story/22342