Thursday, February 6, 2014

ਕਸ਼ਮੀਰੀ ਨੌਜਵਾਨ ਦੀ ਖਗੋਲ ਵਿਗਿਆਨ ਯੋਜਨਾ ਨੂੰ ਨਾਸਾ ਨੇ ਦਿੱਤੀ ਮਨਜ਼ੂਰੀ

ਸ਼੍ਰੀਨਗਰ, ਘਾਟੀ ਦੇ ਸੁਦੂਰ ਇਲਾਕੇ ਚ ਰਹਿੰਦੇ ਇਕ ਪਿੰਡ ਦੇ ਕਸ਼ਮੀਰੀ ਨੌਜਵਾਨ ਦੀ ਦੋ ਖਗੋਲ ਯੋਜਨਾ ਨੂੰ ਅਮਰੀਕਾ ਸਥਿਤ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਮਨਜ਼ੂਰੀ ਮਿਲੀ ਹੈ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਮੱਤਨ ਇਲਾਕਾ ਵਾਸੀ ਆਸਿਫ ਅਲੀ ਦਾ ਸੰਬੰਧ ਸਾਧਾਰਨ ਪਰਿਵਾਰ ਨਾਲ ਹੈ। ਆਸਿਫ ਭਾਰਤੀ ਪੁਲਾੜ ਵਿਗਿਆਨ ਅਤੇ ਤਕਨੀਕ ਸੰਸਥ�

Read Full Story: http://www.punjabinfoline.com/story/22322