Friday, February 14, 2014

ਵਾਜਪਾਈ ਨੂੰ ਪਾਰ ਕਰ ਸਕਦੇ ਹਨ ਮੋਦੀ

ਨਵੀਂ ਦਿੱਲੀ, ਇਕ ਤੋਂ ਇਕ ਬਾਅਦ ਸਰਵੇ ਇਸ ਵਾਰ ਨਰਿੰਦਰ ਮੋਦੀ ਦੀ ਲਹਿਰ ਦੀ ਗੱਲ ਕਰ ਰਹੇ ਹਨ। ਤਾਜ਼ਾ ਸਰਵੇਖਣ ਨਿਊਜ਼ ਚੈਨਲ ਟਾਈਮਜ਼ ਨਾਓ ਦਾ ਆਇਆ ਹੈ। ਇਸ ਦੇ ਮੁਤਾਬਕ ਕਾਂਗਰਸ ਇਸ ਵਾਰ ਸਭ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਜਾ ਰਹੀ ਹੈ ਤੇ ਭਾਜਪਾ ਵਿਚ ਮੋਦੀ ਹੁਣ ਅਟਲ ਬਿਹਾਰੀ ਵਾਜਪਾਈ ਤੋਂ ਵੀ ਵੱਡੇ ਆਗੂ ਬਣਦੇ ਨਜ਼ਰ ਆ ਰਹੇ ਹਨ। ਆਮ ਚੋਣਾਂ ਦੇ ਇਤਿਹਾਸ ਚ ਕਾਂਗਰਸ ਇਸ ਵਾਰ ਮੁਸ਼ਕਲ ਨਾਲ 3 ਅੰਕਾ

Read Full Story: http://www.punjabinfoline.com/story/22438