Monday, February 10, 2014

ਸੰਜੇ ਦੱਤ ਨੇ ਇਕ ਮਹੀਨੇ ਲਈ ਹੋਰ ਪੈਰੋਲ ਮੰਗੀ

ਮੁੰਬਈ, ਸਾਲ 1993 ਵਿਚ ਮੁੰਬਈ ਬੰਬ ਧਮਾਕਾ ਮਾਮਲੇ ਦੇ ਸੰਬੰਧ ਵਿਚ ਜੇਲ ਦੀ ਸਜ਼ਾ ਕੱਟ ਰਹੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਆਪਣੀ ਬੀਮਾਰ ਪਤਨੀ ਮਾਨਯਤਾ ਦੀ ਦੇਖਭਾਲ ਲਈ ਦੂਜੀ ਵਾਰ ਆਪਣੀ ਪੈਰੋਲ ਵਧਾਉਣ ਦੀ ਮੰਗ ਕੀਤੀ ਹੈ। ਮਾਨਯਤਾ ਦਾ ਆਪਰੇਸ਼ਨ ਹੋਇਆ ਹੈ। ਪੁਲਸ ਨੇ ਦਸਿਆ ਕਿ ਸੰਜੇ ਦੱਤ ਨੂੰ ਪੂਨੇ ਦੀ ਯਰਵਦਾ ਜੇਲ ਤੋਂ ਦੂਜੀ ਵਾਰ ਪੈਰੋਲ ਦਿਤੀ ਗਈ ਸੀ। ਉਨ੍ਹਾਂ 21 ਜਨਵਰੀ ਨੂੰ ਜੇਲ ਪਰਤਣਾ �

Read Full Story: http://www.punjabinfoline.com/story/22355