Friday, February 14, 2014

ਭਾਰਤੀ ਤੇ ਚੂੜੀਆਂ ਤੇ ਲਿਪਸਟਿਕ ਸੁੱਟੀ, ਕੇਜਰੀਵਾਲ ਨੂੰ ਦਿੱਤਾ ਅਦਰਕ

ਨਵੀਂ ਦਿੱਲੀ, ਇਕ ਪਾਸੇ ਜਿਥੇ ਤੇਲੰਗਾਨਾ ਨੂੰ ਲੈ ਕੇ ਲੋਕ ਸਭਾ ਵਿਚ ਬੇਮਿਸਾਲ ਹੰਗਾਮਾ ਹੋਇਆ, ਉਥੇ ਦਿੱਲੀ ਵਿਧਾਨ ਸਭਾ ਵਿਚ ਵੀ ਵੀਰਵਾਰ ਸੈਸ਼ਨ ਦੇ ਪਹਿਲੇ ਦਿਨ ਹੀ ਹੰਗਾਮਾ ਹੁੰਦਾ ਰਿਹਾ। ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੇ ਅਸਤੀਫੇ ਦੀ ਮੰਗ ਨੂੰ ਲੈ ਭਾਜਪਾ ਵਿਧਾਇਕ ਵੀਰਵਾਰ ਵਿਧਾਨ ਸਭਾ ਦਰਮਿਆਨ ਆ ਗਏ ਅਤੇ ਨਾਅਰੇਬਾਜ਼ੀ ਕੀਤੀ, ਜਿਸ ਨਾਲ ਸਪੀਕਰ ਨੂੰ ਦੋ ਵਾਰ ਸਦਨ ਦੀ ਕਾਰਵਾ

Read Full Story: http://www.punjabinfoline.com/story/22436