Wednesday, February 12, 2014

ਪਾਕਿ ਦੇ ਸਾਹਮਣੇ ਭਾਰਤ ਨੇ ਉਠਾਇਆ ਜੰਗਬੰਦੀ ਦੀ ਉਲੰਘਣਾ ਦਾ ਮੁੱਦਾ

ਨਵੀਂ ਦਿੱਲੀ, ਸਰਕਾਰ ਨੇ ਪਾਕਿਸਤਾਨ ਨਾਲ ਹਾਲ ਹੀ ਚ ਸੰਪੰਨ ਇਕ ਫਲੈਗ ਬੈਠਕ ਚ ਗੁਆਂਢੀ ਦੇਸ਼ ਵੱਲੋਂ ਜੰਗਬੰਦੀ ਕੀਤੇ ਜਾਣ ਦਾ ਮੁੱਦਾ ਉਠਾਇਆ ਹੈ। ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 17 ਜਨਵਰੀ 2014 ਨੂੰ ਪੁੰਛ-ਰਾਵਲਕੋਟ ਕ੍ਰਾਸਿੰਗ ਪੁਆਇੰਟ ਚ ਚਾਕਨ-ਦਾ-ਬਾਗ ਚ ਬ੍ਰਿਗੇਡ ਕਮਾਂਡਰ ਪੱਧਰ ਦੀ ਇਕ ਫਲੈਗ ਬੈਠਕ ਆਯੋਜਿਤ ਕੀ�

Read Full Story: http://www.punjabinfoline.com/story/22413