Tuesday, February 4, 2014

ਦਿੱਲੀ ਸਰਕਾਰ ਨੇ ਜਨਲੋਕਪਾਲ ਬਿੱਲ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, ਦਿੱਲੀ ਸਰਕਾਰ ਦੀ ਕੈਬਨਿਟ ਨੇ ਸੋਮਵਾਰ ਨੂੰ ਲੋਕਪਾਲ ਬਿੱਲ ਦੇ ਮਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਤੋਂ ਲੈ ਕੇ ਗਰੁੱਪ ਡੀ. ਤੱਕ ਦੇ ਕਰਮਚਾਰੀਆਂ ਨੂੰ ਜਨਲੋਕਪਾਲ ਬਿੱਲ ਦੇ ਅਧਿਕਾਰ ਖੇਤਰ ਚ ਰੱਖਿਆ ਗਿਆ ਹੈ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਪਾਏ ਜਾਣ ਤੇ ਉਮਰਕੈਦ ਦੀ ਸਜ਼ਾ ਦੇਣ ਦਾ ਵੀ ਅਧਿਕਾਰ ਹੈ। ਬਿੱਲ ਈਮਾਨਦਾਰ ਅਧਿਕਾਰੀਆਂ, ਪਰਦਾਫਾਸ਼ ਕਰਨ ਵਾਲਿਆਂ ਅਤੇ �

Read Full Story: http://www.punjabinfoline.com/story/22270