Saturday, February 15, 2014

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ

ਨਵੀਂ ਦਿੱਲੀ, ਜਨਲੋਕਪਾਲ ਬਿੱਲ ਪਾਸ ਕਰਵਾਉਣ ਚ ਨਾਕਾਮਯਾਬ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫਾ ਦਿੱਲੀ ਦੇ ਉਪਰਾਜਪਾਲ ਨਜ਼ੀਬ ਜੰਗ ਨੂੰ ਭੇਜ ਦਿੱਤਾ ਹੈ। ਪੀ. ਟੀ. ਆਈ. ਦੀ ਖਬਰ ਦੇ ਮੁਤਾਬਕ ਜਨਲੋਕਪਾਲ ਬਿੱਲ ਨੂੰ ਪੇਸ਼ ਨਾ ਕਰਵਾਉਣ ਦੇ ਚਲਦਿਆਂ ਹੀ ਕੇਜਰੀਵਾਲ ਨੇ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੁਪਹਿਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ �

Read Full Story: http://www.punjabinfoline.com/story/22456