Friday, February 7, 2014

ਆਰਥਿਕ ਸੁਧਾਰ ਤੇ ਰਾਖਵਾਂਕਰਨ ਹੋਣਾ ਚਾਹੀਦਾ- ਰਾਮਦੇਵ

ਨਾਗਪੁਰ, ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੇਸ਼ ਚ ਜਾਤੀ ਆਧਾਰ ਦੇ ਉਲਟ ਆਰਥਿਕ ਆਧਾਰ ਤੇ ਰਾਖਵਾਂਕਰਨ ਦੇਣ ਦੇ ਪੱਖਧਰ ਹਨ। ਬਾਬਾ ਰਾਮਦੇਵ ਨੇ ਇੱਥੇ ਤਿਲਕ ਪੱਤਰਕਾਰ ਭਵਨ ਚ ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਚ ਜਾਤੀਗਤ ਆਧਾਰ ਤੇ ਰਾਖਵਾਂਕਰਨ ਦੇਣ ਨਾਲ ਬਹੁਤ ਵੱਡਾ ਵਰਗ ਰਾਖਵਾਂਕਰਨ ਦੇ ਲਾਭ ਤੋਂ ਵਾਂਝਾ ਹੈ। ਉਨ੍ਹਾਂ ਨੇ ਕਿਹਾ ਕਿ ਜਾਤੀਗਤ �

Read Full Story: http://www.punjabinfoline.com/story/22338