Wednesday, February 5, 2014

ਭਾਰਤ ਨੂੰ ਗੱਲਬਾਤ ਲਈ ਸ਼ਰੀਫ ਨੇ ਦਿੱਤਾ ਸੱਦਾ

ਇਸਲਾਮਾਬਾਦ, ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੁੱਧਵਾਰ ਨੂੰ ਕਸ਼ਮੀਰ ਮੁੱਦੇ ਤੇ ਨਤੀਜਾ ਕੇਂਦਰਿਤ ਗੱਲਬਾਤ ਦੀ ਪ੍ਰਕਿਰਿਆ ਲਈ ਭਾਰਤ ਨੂੰ ਸੱਦਾ ਦਿੱਤਾ। ਖਬਰਾਂ ਅਨੁਸਾਰ ਇਹ ਦੱਖਣੀ ਏਸ਼ੀਆ ਚ ਲੰਬੇ ਸਮੇਂ ਤੱਕ ਸ਼ਾਂਤੀ ਬਣਾਏ ਰੱਖਣ ਲਈ ਜ਼ਰੂਰੀ ਹੈ। ਕਸ਼ਮੀਰ ਏਕਤਾ ਦਿਵਸ ਤੇ ਆਪਣੇ ਸੰਦੇਸ਼ਾਂ ਚ ਸ਼ਰੀਫ ਨੇ ਕਿਹਾ ਕਿ ਭਾਰਤ ਨਾਲ ਗੱਲਬਾਤ ਜ਼ਰੀਏ ਪਾਕਿਸਤਾਨ ਜੰਮੂ ਅਤੇ ਕਸ਼ਮੀਰ ਸਮੇਤ ਮੌਜੂਦ ਸਾਰੇ ਵਿ

Read Full Story: http://www.punjabinfoline.com/story/22300