Monday, February 3, 2014

ਲੁਧਿਆਣਾ ਦੇ ਵਿਕਾਸ ਫੰਡਾਂ ਨੂੰ ਹੋਰਾਂ ਥਾਵਾਂ ਤੇ ਲੱਗਾ ਰਹੇ ਹਨ ਅਕਾਲੀ : ਤਿਵਾੜੀ

ਲੁਧਿਆਣਾ, ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਤੇ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅਕਾਲੀ-ਭਾਜਪਾ ਸਰਕਾਰ ਤੇ ਵਿਕਾਸ ਦੇ ਮਾਮਲੇ ਵਿਚ ਨਾ ਸਿਰਫ ਲੁਧਿਆਣਾ ਨੂੰ ਨਜ਼ਰ ਅੰਦਾਜ਼ ਕਰਨ ਸਗੋਂ ਸ਼ਹਿਰ ਦੇ ਵਿਕਾਸ ਲਈ ਉਪਲੱਬਧ ਫੰਡਾਂ ਨੂੰ ਹੋਰਾਂ ਥਾਵਾਂ ਤੇ ਲਿਆਉਣ ਦਾ ਵੀ ਦੋਸ਼ ਲਗਾਇਆ ਹੈ। ਸਥਾਨਕ ਮੰਤਰੀ ਹੇਮਰਾਜ ਅਗਰਵਾਲ ਵੱਲੋਂ ਹੈਬੋਵਾਲ ਚ ਆਯੋਜਿਤ ਇਕ ਜਨਤਕ ਸਭਾ ਨੂੰ ਸੰਬੋਧਿਤ ਕਰਦੇ

Read Full Story: http://www.punjabinfoline.com/story/22259