Thursday, February 13, 2014

ਖਰਾਬ ਸ਼ਾਸਨ ਸ਼ੂਗਰ ਵਰਗਾ : ਮੋਦੀ

ਅਹਿਮਦਾਬਾਦ, ਭਾਜਪਾ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਚਾਹ ਵਾਲੇ ਦੇ ਅਕਸ ਨੂੰ ਕੈਸ਼ ਕਰਨ ਲਈ ਬੁੱਧਵਾਰ ਨੂੰ ਚਾਹ ਦੀ ਚੌਪਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅਹਿਮਦਾਬਾਦ ਚ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਬੁਰਾ ਸ਼ਾਸਨ ਸ਼ੂਗਰ ਦੀ ਬੀਮਾਰੀ ਵਾਂਗ ਹੈ ਜੋ ਜੇਕਰ ਇਕ ਵਾਰ ਹੋ ਜਾਵੇ ਤਾਂ ਇਕੱਠਿਆਂ ਕਈ ਪ੍ਰੇਸ਼ਾਨੀਆਂ ਨੂੰ ਲੈ ਆਉਂਦਾ �

Read Full Story: http://www.punjabinfoline.com/story/22422