Friday, February 7, 2014

ਭਾਜਪਾ ਨੇ ਪਾਕਿਸਤਾਨੀ ਪ੍ਰਸਤਾਵ ਦੀ ਕੀਤੀ ਨਿੰਦਾ

ਜੰਮੂ, ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਨੇ ਰਾਜ ਦੇ ਲੋਕਾਂ ਦੇ ਕਥਿਤ ਸੰਘਰਸ਼ ਚ ਉਨ੍ਹਾਂ ਪ੍ਰਤੀ ਸਮਰਥਨ ਪ੍ਰਗਟ ਕਰਦੇ ਹੋਏ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦੀ ਵੀਰਵਾਰ ਨੂੰ ਸਖ਼ਤ ਨਿੰਦਾ ਕੀਤੀ ਅਤੇ ਸਵਾਲ ਕੀਤਾ ਕਿ ਕੇਂਦਰ ਇਸ ਮੁੱਦੇ ਤੇ ਚੁੱਪ ਕਿਉਂ ਹੈ? ਸੂਬਾ ਭਾਜਪਾ ਬੁਲਾਰੇ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਦੇ ਪ੍ਰਤੀ ਨੈਤਿਕ, ਰਾਜ�

Read Full Story: http://www.punjabinfoline.com/story/22328