Monday, February 3, 2014

ਕਾਂਗਰਸ ਜਾਂ ਭਾਜਪਾ ਨਾਲ ਗਠਜੋੜ ਨਹੀਂ : ਸ਼ਰਦ ਯਾਦਵ

ਨਵੀਂ ਦਿੱਲੀ, ਜਨਤਾ ਦਲ (ਯੂ) ਨੇ ਆਪਣੀ ਸਹਿਯੋਗੀ ਰਹੀ ਭਾਜਪਾ ਜਾਂ ਕਾਂਗਰਸ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਐਤਵਾਰ ਭਰੋਸਾ ਪ੍ਰਗਟਾਇਆ ਕਿ ਲੋਕਸਭਾ ਦੀਆਂ ਚੋਣਾਂ ਪਿੱਛੋਂ ਤੀਜਾ ਮੋਰਚਾ ਉਭਰੇਗਾ ਅਤੇ ਪਾਰਟੀ ਉਸ ਦਾ ਅਹਿਮ ਹਿੱਸਾ ਬਣੇਗੀ। ਪਾਰਟੀ ਪ੍ਰਧਾਨ ਸ਼ਰਦ ਯਾਦਵ ਨੇ ਭਾਸ਼ਾ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਕੁਝ ਅੰਦਰੂਨੀ ਵਿਰੋਧ ਹਨ, ਜੋ ਸਭ ਗੈਰ-ਕਾਂਗਰ

Read Full Story: http://www.punjabinfoline.com/story/22249