Monday, February 10, 2014

ਸਾਬਕਾ ਲੋਕਸਭਾ ਪ੍ਰਧਾਨ ਨੇ ਮੁਹੱਲੇ ਦੀ ਰਾਜਨੀਤੀ ਕਰਨ ਲਈ ਆਪ ਤੇ ਲਗਾਇਆ ਨਿਸ਼ਾਨਾ

ਨਵੀਂ ਦਿੱਲੀ, ਲੋਕਸਭਾ ਦੇ ਸਾਬਕਾ ਪ੍ਰਧਾਨ ਸੋਮਨਾਥ ਚਟਰਜੀ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਦੇਸ਼ ਮੁਹੱਲਾ ਸਭਾ ਰਾਹੀਂ ਨਹੀਂ ਚਲਾਇਆ ਜਾ ਸਕਦਾ ਅਤੇ ਕਿਸੇ ਕਾਨੂੰਨ ਬਾਰੇ ਚ ਸੜਕਾਂ ਤੇ ਫੈਸਲੇ ਨਹੀਂ ਕੀਤੇ ਜਾ ਸਕਦੇ। ਚਟਰਜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਮੁਹੱਲਾ ਰਾਜਨੀਤੀ ਨਾਲ ਨਹੀਂ ਚਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਜਗ੍ਹਾ ਤੇ ਕੋ�

Read Full Story: http://www.punjabinfoline.com/story/22380