Thursday, February 6, 2014

ਮਲਾਲਾ ਦਾ ਨਾਂ ਚਿਲਡਰਨ ਨੋਬੇਲ ਦੇ ਲਈ ਦਾਖਲ

ਸਟਾਕਹੋਮ, ਤਾਲਿਬਾਨ ਹਮਲੇ ਚ ਵਾਲ-ਵੱਲ ਬਚੀ ਪਾਕਿਸਤਾਨੀ ਸਕੂਲੀ ਵਿਦਿਆਰਥਣ ਮਲਾਲਾ ਯੁਸੂਫਜਈ ਦਾ ਨਾਂ ਲੜਕੀਆਂ ਦੇ ਲਈ ਸਿੱਖਿਆ ਦੇ ਅਧਿਕਾਰ ਦੀ ਹਿਮਾਇਤ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਸਵੀਡਨ ਚ ਵਰਲਡ ਚਿਲਡਰਨ ਪਰਾਈਜ਼ ਦੇ ਲਈ ਦਾਖਲ ਕੀਤਾ ਗਿਆ ਹੈ। ਇਸ ਅੰਤਰਰਾਸ਼ਟਰੀ ਪੁਰਸਕਾਰ ਚੋਣ ਮੰਡਲ ਦੇ ਮੈਂਬਰ ਲਿਵ ਜੇਲਬਰਗ (15) ਨੇ ਕਿਹਾ ਕਿ ਉਹ ਖੁਦ ਹੀ ਬੱਚੀ ਹੈ ਅਤੇ ਉਹ ਨਾ ਸਿਰਫ ਪਾਕਿਸਤਾਨ ਚ ਸਗੋ

Read Full Story: http://www.punjabinfoline.com/story/22308