Saturday, February 15, 2014

ਤਨਖਾਹਾਂ ਤੈਅ ਕਰਨਾ ਸੂਬੇ ਦਾ ਅਧਿਕਾਰ : ਬਾਜਵਾ

ਚੰਡੀਗੜ, ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਜੂਕੇਸ਼ਨ ਗਾਰੰਟੀ ਸਕੀਮ (ਈ.ਜੀ.ਐੱਸ.) ਅਤੇ ਹੋਰਨਾਂ ਕੇਂਦਰੀ ਸਕੀਮਾਂ ਤਹਿਤ ਕੰਮ ਕਰ ਰਹੇ ਸਿੱਖਿਆ ਵਾਲੰਟੀਅਰਾਂ ਦੀਆਂ ਤਨਖਾਹਾਂ ਤੈਅ ਕਰਨ ਦੇ ਮਾਮਲੇ ਚ ਲੋਕਾਂ ਨੂੰ ਧੋਖਾ ਦੇ ਰਹੇ ਹਨ। ਇਥੇ ਜਾਰੀ ਬਿਆਨ ਚ ਬਾਜਵਾ ਨੇ ਕਿਹਾ ਹੈ ਕਿ ਸਿੱਖਿਆ ਵਾਲੰਟੀਅਰਾਂ ਦੀਆ�

Read Full Story: http://www.punjabinfoline.com/story/22465