Thursday, February 13, 2014

ਸਪਰੇਅ ਛਿੜਕਨ ਦੀ ਘਟਨਾ ਨੂੰ ਲੋਕ ਸਭਾ ਸਪੀਕਰ ਨੇ ਸ਼ਰਮਨਾਕ ਦੱਸਿਆ

ਨਵੀਂ ਦਿੱਲੀ, ਤੇਲੰਗਾਨਾ ਬਿੱਲ ਪੇਸ਼ ਕੀਤੇ ਜਾਣ ਦੇ ਸਮੇਂ ਵੀਰਵਾਰ ਨੂੰ ਲੋਕ ਸਭਾ ਚ ਕੁਝ ਮੈਂਬਰਾਂ ਵੱਲੋਂ ਸਦਨ ਚ ਸਪਰੇਅ ਛਿੜਕੇ ਜਾਣ ਅਤੇ ਮਾਈਕ ਆਦਿ ਤੋੜੇ ਜਾਣ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਕਿਹਾ ਕਿ ਇਸ ਘਟਨਾ ਚ ਦੁਨੀਆ ਦੀ ਨਜ਼ਰ ਚ ਭਾਰਤੀ ਲੋਕਤੰਤਰ ਨੂੰ ਸ਼ਰਮਿੰਦਾ ਕੀਤਾ ਹੈ। ਲੋਕ ਸਭਾ ਸਪੀਕਰ ਨੇ ਕਿਹਾ, ਇਸ ਨਾਲ ਅਸੀਂ ਸ਼ਰਮਸਾਰ ਹੋਏ ਹਾਂ। ਸਾਡੇ �

Read Full Story: http://www.punjabinfoline.com/story/22432