Wednesday, February 12, 2014

ਈਰਾਨ ਨਾਲ ਸਮਝੌਤਾ ਕਰਨ ਵਾਲੇ ਤਬਾਹੀ ਲਈ ਤਿਆਰ ਰਹਿਣ: ਅਮਰੀਕਾ

ਵਾਸ਼ਿੰਗਟਨ, ਈਰਾਨ ਦੇ ਨਾਲ ਕਾਰੋਬਾਰੀ ਸੌਦਾ ਕਰਨ ਦਾ ਇਰਾਦਾ ਰੱਖਣ ਵਾਲੀਆਂ ਕੰਪਨੀਆਂ ਨੂੰ ਚਿਤਾਵਨੀ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਇਹ ਕਦਮ ਆਪਣੀ ਤਬਾਹੀ ਦੀ ਕੀਮਤ ਤੇ ਚੁੱਕਣ ਕਿਉਂਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਅਜਿਹੀਆਂ ਕੰਪਨੀਆਂ ਦੇ ਨਾਲ ਸਖਤੀ ਨਾਲ ਪੇਸ਼ ਆਉਣਗੇ। ਓਬਾਮਾ ਨੇ ਆਪਣੇ ਫਰਾਂਸਿਸੀ ਹਮਅਹੁਦਾ ਫਰਾਂਸਵਾ ਓਲਾਂਦਾ ਦੇ ਨਾਲ ਸੰਯ�

Read Full Story: http://www.punjabinfoline.com/story/22410