Friday, February 14, 2014

ਸੰਸਦ ਮੈਂਬਰਾਂ ਦੀ ਤਲਾਸ਼ੀ ਲੈਣ ਦੀ ਮੰਗ

ਨਵੀਂ ਦਿੱਲੀ, ਤੇਲੰਗਾਨਾ ਬਿੱਲ ਪੇਸ਼ ਕੀਤੇ ਜਾਣ ਸਬੰਧੀ ਵੀਰਵਾਰ ਲੋਕਸਭਾ ਚ ਕੁਝ ਮੈਂਬਰਾਂ ਵਲੋਂ ਸਦਨ ਚ ਕਾਲੀ ਮਿਰਚ ਦਾ ਪਾਊਡਰ ਛਿੜਕੇ ਜਾਣ ਅਤੇ ਮਾਈਕ ਆਦਿ ਤੋੜੇ ਜਾਣ ਦੀ ਘਟਨਾ ਚ ਵੱਖ-ਵੱਖ ਪਾਰਟੀਆਂ ਦੇ ਕਈ ਮੈਂਬਰਾਂ ਨੇ ਸੰਸਦ ਭਵਨ ਦੇ ਗੇਟ ਤੇ ਸੰਸਦ ਮੈਂਬਰਾਂ ਦੀ ਤਲਾਸ਼ੀ ਲਏ ਜਾਣ ਦੀ ਵਕਾਲਤ ਕੀਤੀ ਹੈ। ਕਾਂਗਰਸ ਸੰਸਦ ਮੈਂਬਰ ਸੁਖਇੰਦਰ ਰੈੱਡੀ ਨੇ ਕਿਹਾ, ਅਜਿਹਾ ਕੋਈ ਹੱਲ ਲੱਭਣਾ ਚਾਹੀਦ

Read Full Story: http://www.punjabinfoline.com/story/22437